Listening Exercise

ਇਹ ਪੰਜਾਬੀ ਕਲਾਸ ਹੈ। ਕਲਾਸ ਵਿਚ ਦਸ ਬੱਚੇ ਹਨ। ਪੰਜ ਮੁੰਡੇ ਤੇ ਪੰਜ ਕੁੜੀਆਂ। ਅਸੀਂ ਪੰਜਾਬੀ ਪੜ੍ਹਦੇ ਹਾਂ। ਇਹ ਛੋਟੀ ਕਲਾਸ ਹੈ। ਇਹ ਕਮਰਾ ਛੋਟਾ ਹੈ। ਕਮਰਾ ਛੋਟਾ ਹੈ। ਕਮਰੇ ਵਿਚ ਮੇਜ਼ ਤੇ ਕੁਰਸੀਆਂ ਹਨ। ਇਹ ਬਹੁਤ ਚੰਗੀ ਕਲਾਸ ਹੈ।